Jun 22, 2022
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਭਰ ਜਵਾਨੀ ’ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਦਿੱਤੀ ਹੈ। #AAPstatesecretary #GaggandipSinghChadhadied #CMexpressesgrief #fazilkarajneeti https://www.instagram.com/p/CfHhnFTvzm3/?igshid=NGJjMDIxMWI=












