" ਦਸਤਾਰ ਮੁਕਾਬਲਾ 2017 " 🔺ਸ਼ੇਅਰ ਜਰੂਰ ਕਰੋ - ਪਿਆਰੇ ਸੱਜਣੋ ਸਿਖ ਕੋਮ ਦਾ ਮਾਣ ਦਸਤਾਰ ਪ੍ਰਤੀ ਨੋਜਵਾਨਾ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਣ ਵਾਲਾ 🔺" ਦਸਤਾਰ ਮੁਕਾਬਲਾ "🔺 ਇਸ ਸਾਲ ਵੀ " ਚੜਦੀ ਕਲ੍ਹਾ " ਨਾਲ ਉਚ ਪੱਧਰ ਤੇ ਕਰਵਾਇਆ ਜਾ ਰਿਹਾ ਹੈ ....... * ਪੰਜਾਬ ਅਤੇ ਹੋਰ ਇਲਾਕਿਆਂ ਦੇ ਦਸਤਾਰ ਧਾਰੀ ਨੌਜਵਾਨਾਂ ਨੂੰ ਅਤੇ ਦਸਤਾਰ ਸਜਾਓਣ ਪ੍ਰਤੀ ੳਤਸ਼ਾਹਿਤ ਕਰਨ ਲਈ ਸੇਵਾ ਕਰਦੀਆਂ ਸਮੂੰਹ ਜਥੇਬੰਦੀਆਂ ਨੂੰ ਪ੍ਰਤੀਯੋਗੀ ਭੇਜ ਕੇ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਬੇਨਤੀ ਕੀਤੀ ਜਾਂਦੀ 🔹 * ਖਿਤਾਬ ਏ ਦਸਤਾਰ *🔹 🏅__ ਜੇਤੂਆਂ ਨੂੰ ਸੋਨੇ ਅਤੇ ਚਾਂਦੀ ਦੇ ਮੈਡਲ __🏅 ਸਮਾ : 10 ਵਜੇ ਸਵੇਰੇ ਮਿਤੀ : 24 ਦਸੰਬਰ 2017 ਦਿਨ : ਐਤਵਾਰ ਸਥਾਨ : ਮਾਤਾ ਭਾਗ ਕੌਰ ਵਿਰਸਾਤੀ ਪਾਰਕ (ਸ੍ਰੀ ਮੁਕਤਸਰ ਸਾਹਿਬ ) ❗️ਨੋਟ -- * ਮੁਕਾਬਲਾ ਲੜਕੇ ਅਤੇ ਲੜਕੀਆਂ ਵਿੱਚ ਵੱਖਰਾ ਵੱਖਰਾ ਹੋਵੇਗਾ *ਮੁਕਾਬਲੇ ਵਿਚ ਤੁਸੀ ਕਿਸੇ ਵੀ ਤਰਾਂ ਦੀ ਦਸਤਾਰ ਸਜਾ ਸਕਦੇ ਹੋ, ਅਤੇ " ਦੁਮਾਲਾ ਮੁਕਾਬਲਾ " ਵੀ ਹੋਵੇਗਾ | * ਮੁਕਾਬਲੇ ਚ ਭਾਗ ਲੈਣ ਵਾਲੇ ਹਰ ਪ੍ਰਤਿਯੋਗੀ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ | * ਜੇਤੂ ਪ੍ਰਤਿਯੋਗਿਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | * ਇਸ ਮੁਕਾਬਲੇ ਵਿੱਚ ਕੋੲੀ ਵੀ ਸਾਬਤ ਸੂਰਤ ਵਿਅਕਤੀ ਹਿੱਸਾ ਲੈ ਸਕਦਾ ਹੈ | * ਉਮਰ ਦੇ ਹਿਸਾਬ ਨਾਲ ਗਰੁੱਪ ਬਨਾਏ ਜਾਣਗੇ| *ਐਂਟਰੀ ਫਾਰਮ ਲੈਣ ਲਈ ਜਾਂ ਦਿੱਤੇ ਨੰਬਰਾਂ ਤੇ ਸੰਪਰਖ ਕਰੋ -- ਬੇਨਤੀ ਕਰਤਾ :- ਸਿਖ ਵਿਰਸਾ ਕੋਂਸਲ ( ਸ੍ਰੀ ਮੁਕਤਸਰ ਸਾਹਿਬ ਪੰਜਾਬ ) ________________________________________ 🅾️DASTAR MUKABLA 2017🅾️ Piare Sajjno Sikh Kaum Da Mann Dastar Prati Sikh Nojwana Vich Rujhaan Wadhon Lyi Ate Nojwana Nu Utshahit Krn Lyi Har Saal Hon Wala "DASTAR MUKABLA " Es Saal Vi Chardi Klaa Naal Uch Padhar Te Krwaia Ja Riha Hai.... * KHITAAB A DASTAR * 🎖🏅__ JAITU NOJWANA NU GOLD & Silver DE MEDAL __🏅🏅 Time : 10 Am Date : 24 December 2017 Din(Day) : Sunday Mata Bhag kaur Heritage Parak Sri Muktsar Sahib ❗️Note -- *Jitt Prapt Krn Walea Nu #Dastara , Medl , Sheeld Deke Sanmaanit Keeta Javega | * Mukable Vich Tusi Kise V Traa Di Dastar Sajaa Sakde Ho Ate " DUMALA MUKABLA "Vi Howega | *Mukable Ch Bhaag Lain Wale Har PratiYogi Nu Medal Ate Cirtificate Ditta Javega | *Mukable Ch Koi Vi Saabat Soort Nojvan Hissa Lai Sakda Hai | ⛔️Cont.For entry Form- 99881 28181 - 98789 60691 - 98143 94090 - 98888 85522 - 96530 00155 - 97804 94036 - 91150 08000 - 90235 86278 - #sikh #sikhism #sikhi #dastar #turban #paggwalamunda #waheguru #waheguruji #punjab #punjabi #boys #girls #singh #kaur #dumala #dumala_lovers #competetion #tying









