ਵਾਹ ਜੀ ਕਮਾਲ ਇਹ ਢਾਡੀ ਜੱਥਾ ਗਾਉਂਦਾ ਅੰਗਰੇਜ਼ੀ ਚ ਵਾਰਾਂ 🙏ਵੀਡੀਓ ਵੇਖ ਰੂਹ ਖੁਸ਼ ਹੋਜੂ ...
seen from China

seen from United States

seen from United States

seen from Brazil

seen from United States
seen from China

seen from Martinique

seen from United States

seen from Brazil

seen from United States

seen from Malaysia
seen from Netherlands
seen from United States

seen from Russia
seen from China
seen from United States
seen from United States
seen from United States
seen from Canada
seen from Brazil
ਵਾਹ ਜੀ ਕਮਾਲ ਇਹ ਢਾਡੀ ਜੱਥਾ ਗਾਉਂਦਾ ਅੰਗਰੇਜ਼ੀ ਚ ਵਾਰਾਂ 🙏ਵੀਡੀਓ ਵੇਖ ਰੂਹ ਖੁਸ਼ ਹੋਜੂ ...
Upcoming action thriller Telugu movie #DHADI title first look. Directed : Madhusobha Produced : Shankar A Production : SRI KALPAVRUKSHA CINE CREATIONS Music : Manisharma Cast : Sri Ram, Jeevan, Ganesh Venkataraman & Minakshi Jaiswal. repost: @unique_modelcast www.teamuniquemodels.com #DHADI #dhadifirstlook #telugu #telugumovie #movies #movie #cine #thriller #action #entertainment #instamovies #blockbuster #firstlook #trending #trendingnow #cinematography #indiancinema #music #postoftheday (at Hyderabad High-tech City) https://www.instagram.com/p/CBISf91ll7G/?igshid=1hn7qbo0swroh
#SRI_KALPAVRUKSHA_CINE_CREATIONS #Dhadi_first_look_celebrities_Bytes #3_MediaSRI KALPAVRUKSHA CINE CREATIONS | Dhadi first look celebrities Bytes | Telugu latest Movie | 3 Media
ਕਲਗੀਧਰ ਡੇ ਲਾਡਲੇ || Kalgidhhar De Ladle || New Audio || DhadiJatha Machhi...
ਪ੍ਰਸਿੱਧ ਢਾਡੀ ਗੁਰਬਖਸ਼ ਸਿੰਘ ਅਲਬੇਲਾ ਨਹੀਂ ਰਹੇ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1JHbSRk
ਸਿੱਖ ਸਟੇਜਾਂ ‘ਤੇ ਲੰਮਾ ਸਮਾਂ ਢਾਡੀ ਕਲਾ ਰਾਹੀਂ ਕੌਮ ਦੀ ਸੇਵਾ ਕਰਨ ਵਾਲੇ ਪ੍ਰਸਿੱਧ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦਾ ਅੱਜ ਇਸ ਫਾਨੀ ਸੰਸਾਰ ਨੂਮ ਅਲਵਿਦਾ ਆਖ ਗਏ ਹਨ। ਦੇਹਾਂਤ ਹੋ ਗਿਆ ਹੈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਢਾਡੀ ਅਲਬੇਲਾ ਨੇ ਅੱਜ ਪੀਜੀਆਈ ਵਿੱਚ ਕਰੀਬ ਨੌਂ ਵਜੇ ਆਖਰੀ ਸਾਹ ਲਿਆ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2016/01/dhadi-gurbakash-singh-albela-has-no-more/
ਢਾਡੀ ਜਗਤ ਦਾ ਬਾਦਸ਼ਾਹ ਸੀ-ਢਾਡੀ ਅਮਰ ਸਿੰਘ ਸ਼ੌਂਕੀ
ਉਨ੍ਹਾਂ ਸ਼ਖ਼ਸੀਅਤਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਜੋ ਇਸ ਦੁਨੀਆ 'ਤੇ ਆਪਣੀ ਕਲਾ ਦੀ ਬਦੌਲਤ ਨਵੇਂ ਕੀਰਤੀਮਾਨ ਸਥਾਪਤ ਕਰਕੇ ਆਪਣੀਆਂ ਅਮਿੱਟ ਯਾਦਾਂ ਛੱਡ ਜਾਂਦੀਆਂ ਹਨ। ਉਨ੍ਹਾਂ ਹੀ ਸ਼ਖ਼ਸੀਅਤਾਂ ਵਿਚੋਂ ਇਕ ਸ਼ਖ਼ਸੀਅਤ ਦਾ ਨਾਂਅ ਹੈ ਸਵਰਗਵਾਸੀ ਢਾਡੀ ਅਮਰ ਸਿੰਘ ਸ਼ੌਂਕੀ। ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਛੋਟੇ ਜਿਹੇ ਪਿੰਡ ਭੱਜਲ ਦੇ ਲੋਕਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਦੇਸ਼-ਵਿਦੇਸ਼ ਵਿਚ ਗੂੰਜਣ ਵਾਲੀ ਮਿੱਠੀ, ਸੁਰੀਲੀ ਅਤੇ ਲੰਮੀ ਹੇਕ ਵਾਲੀ ਬੁਲੰਦ ਆਵਾਜ਼ ਦੀ ਮਾਲਕ ਇਕ ਵਿਲੱਖਣ ਸ਼ਖ਼ਸੀਅਤ ਦਾ ਜਨਮ ਇਸ ਛੋਟੇ ਜਿਹੇ ਪਿੰਡ ਵਿਚ ਹੋਵੇਗਾ। ਢਾਡੀ ਅਮਰ ਸਿੰਘ ਸ਼ੌਂਕੀ ਦਾ ਜਨਮ 14 ਅਗਸਤ 1916 ਨੂੰ ਪਿਤਾ ਸ: ਮੂਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਜੈ ਕੌਰ ਦੀ ਕੁੱਖੋਂ ਹੋਇਆ। ਸ਼ੌਂਕੀ ਸਾਹਿਬ ਭਾਵੇਂ ਅੱਖਰੀ ਵਿੱਦਿਆ ਤੋਂ ਕੋਰੇ ਸਨ ਪਰ ਉਨ੍ਹਾਂ ਨੇ ਸੰਗੀਤਕ ਵਿੱਦਿਆ ਸਿਆਲਕੋਟ ਤੋਂ ਪ੍ਰਾਪਤ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਵਾਜੇ ਢੋਲਕ-ਨਾਲ ਗਾਉਣ ਦਾ ਆਗਾਜ਼ ਕੀਤਾ ਤੇ ਅਨੇਕਾਂ ਢਾਡੀ ਜਥੇ ਕਾਇਮ ਕੀਤੇ। ਉਨ੍ਹਾਂ ਦੇ ਪਹਿਲੇ ਢਾਡੀ ਜਥੇ ਦੇ ਪ੍ਰਚਾਰਕ ਗਿਆਨੀ ਸਰਵਣ ਸਿੰਘ ਸਨ।
ਸ਼ੌਂਕੀ ਸਾਹਿਬ ਨੂੰ ਆਪਣੀ ਜੀਵਨ ਸਾਥਣ ਬੀਬੀ ਪ੍ਰੀਤਮ ਕੌਰ ਦਾ ਅਥਾਹ ਸਹਿਯੋਗ ਤੇ ਉਤਸ਼ਾਹ ਮਿਲਦਾ ਰਿਹਾ। 1948 ਵਿਚ ਸ਼ੌਂਕੀ ਨੇ 'ਸਾਹਿਬਾਂ 'ਵਾਜ਼ਾਂ ਮਾਰਦੀ' ਪਹਿਲਾ ਗੀਤ ਰਿਕਾਰਡ ਕਰਵਾਇਆ, ਜਿਸ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿੱਤੀ। ਉਨ੍ਹਾਂ ਨੂੰ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਦੀ ਧਾਰਮਿਕ ਸਟੇਜ, ਵਿਆਹ ਸਮਾਗਮਾਂ, ਘਰੇਲੂ ਸਮਾਗਮਾਂ ਤੇ ਸਿਆਸੀ ਕਾਨਫਰੰਸਾਂ ਵਿਚ ਅਕਸਰ ਗਾਉਣ ਦਾ ਮੌਕਾ ਮਿਲਦਾ ਸੀ। ਲੋਕ ਗਾਇਕੀ ਦੇ ਖੁੱਲ੍ਹੇ ਅਖਾੜਿਆਂ ਵਿਚ ਗਾਉਣ ਦੇ ਸ਼ੌਕ ਸਦਕਾ ਸ਼ੌਂਕੀ ਸਾਹਿਬ ਦੀ ਲੋਕਪ੍ਰਿਯਤਾ ਦਿਨੋ-ਦਿਨ ਜੱਗ ਜ਼ਾਹਰ ਹੁੰਦੀ ਗਈ। ਉਨ੍ਹਾਂ ਨੇ ਧਾਰਮਿਕ, ਇਤਿਹਾਸਕ ਪ੍ਰਸੰਗ, ਸੂਰਮਿਆਂ ਦੀਆਂ ਵਾਰਾਂ, ਦੇਸ਼ ਭਗਤੀ, ਲੋਕ-ਕਥਾਵਾਂ ਅਤੇ ਲੋਕ ਸੱਭਿਆਚਾਰ ਨੂੰ ਇਕੋ ਜਿੰਨੀ ਪ੍ਰਪੱਕਤਾ ਨਾਲ ਰਚਿਆ ਤੇ ਗਾਇਆ। ਲੋਕ ਉਨ੍ਹਾਂ ਦਾ ਪ੍ਰੋਗਰਾਮ ਕਰਾਉਣ ਦੀ ਉਡੀਕ ਵਿਚ ਕਈ-ਕਈ ਮਹੀਨੇ ਆਪਣੇ ਸਮਾਗਮ ਅੱਗੇ ਪਾ ਦਿੰਦੇ ਸਨ। ਸ਼ੌਂਕੀ ਨੇ ਸਭ ਤੋਂ ਪਹਿਲਾ ਰਿਕਾਰਡ ਕੋਲੰਬੀਆ ਕੰਪਨੀ ਵਿਚ ਰਿਕਾਰਡ ਕਰਵਾਇਆ। ਉਨ੍ਹਾਂ ਨੂੰ 1978 ਵਿਚ ਸਿੰਗਾਪੁਰ, ਮਲੇਸ਼ੀਆ ਤੇ 1980 ਵਿਚ ਇੰਗਲੈਂਡ ਜਾਣ ਦਾ ਮੌਕਾ ਵੀ ਮਿਲਿਆ।
14 ਅਗਸਤ, 1981 ਦੇ ਦਿਨ ਮਾਮੂਲੀ ਜਿਹੀ ਬਿਮਾਰੀ ਨੇ ਢੱਡ ਸਾਰੰਗੀ ਕਲਾ ਦੇ ਇਸ ਬਾਦਸ਼ਾਹ ਨੂੰ ਹਮੇਸ਼ਾ ਲਈ ਆਪਣੇ ਚਹੇਤਿਆਂ ਤੋਂ ਦੂਰ ਕਰ ਦਿੱਤਾ, ਜਿਨ੍ਹਾਂ ਦੀ ਬੁਲੰਦ ਆਵਾਜ਼ ਅੱਜ ਵੀ ਪੰਜਾਬੀ ਦਿਲਾਂ 'ਤੇ ਰਾਜ ਕਰ ਰਹੀ ਹੈ।
Vah, Folk voice + Truth = Heart Touching
Ustad Vilayat Khan