ਤੇਰੇ ਆਲਾ #PTCAwards ਜੋਗਹਾ ਰਿਹ ਗਿਆ, ਸਾਡੇ ਆਲਾ #World #Level ਤੇ ਦੋ ਹੋਰ #Award ਲੈ ਗਿਆ 👌👌😍 #KhantWalaMaan ਮਾਨ ਨੇ ਜਿੱਤਿਆ ਦੁਨਿਆਂ ਦਾ ਸਭ ਤੋਂ ਵੱਡਾ ਅਵਾਰਡ #BamaBestMaleAward ਜਿੱਤਿਆ, #BabbuMaan ਨੂੰ ਮਾੜਾ ਕਹਿਣ ਵਾਲਿਓ ਸਿਰਫ਼ ਬੱਬੂ ਮਾਨ ਕਰਕੇ ਹੀ ਪੰਜਾਬੀ ਮਾਂ ਬੋਲੀ ਦੁਨਿਆਂ ਦੇ ਨਕਸ਼ੇ ਤੇ ਆਈ ਹੈ | ਮਾਨ ਦੇ ਗੀਤਾਂ ਦਾ ਜਾਦੂ ਗੋਰਿਆ ਦੇ ਸਿਰ ਚੜ੍ਹ ਐਸਾ ਬੋਲਿਆ ਕਿ ਮਾਨ ਨੇ ਇਸ ਵਾਰ ਇੱਕ ਨਹੀਂ ਦੋ #Award ਆਪਣੀ ਮਾਂ ਬੋਲੀ ਦੇ ਨਾਂ ਕੀਤੇ | ਧੰਨ ਹੈ ਉਹ ਮਾਂ ਜਿਹਨੇ ਇਹ ਹੀਰਾ ਪੁੱਤ ਜੰਮਿਆ | ਅੱਜ ਬੱਬੂ ਮਾਨ ਜੀ ਦੇ ਮਾਤਾ ਪਿਤਾ ਜੀ ਹੁੰਦੇ ਸ਼ਾਇਦ ਸਭ ਤੋਂ ਵੱਧ ਉਹ ਹੀ ਖੁਸ਼ ਹੁੰਦੇ | ਬਾਕੀ ਮਾਨ ਦੇ ਸਾਰੇ ਫੈਨਸ ਨੂੰ ਵੀ ਤਹਿ ਦਿਲੋਂ ਧੰਨਵਾਦ | ਬੱਬੂ ਮਾਨ ਦੇ ਬੋਲ ਸੀ ਇਤਿਹਾਸ ਬਣਾ ਦਿਊਂਗਾ ਅੱਜ ਬਣਾ ਦਿੱਤਾ | ਦੁਨਿਆਂ ਬਹੁਤ ਹੱਸੀ ਸੀ ਉਸ ਗਾਣੇ ਤੇ ਪਰ ਉਦੋਂ ਸਿਰਫ਼ ਮਾਨ ਫੈਨਸ ਨੂੰ ਪਤਾ ਸੀ ਇਤਿਹਾਸ ਬਣੁਗਾ | ਸੋ ਅੱਜ ਉਹ ਇਤਿਹਾਸਕ ਦਿਨ ਆ ਗਿਆ | ਮੇਰੀ ਮਾਂ ਪੰਜਾਬੀ ਦੀ ਕਿਤੇ ਨਾ ਹੋਦ ਖਤਮ ਹੋ ਜਾਵੇ, ਤੇਰਾ ਮਾਨ ਗਰੀਬ ਜਿਹਾ ਨੀ ਏਸ ਲਿਪੀ ਦਾ ਦਿੱਤਾ ਖਾਵੇ, ਇਹਨਾਂ ਤੁੱਕਾਂ ਤੋ ਤੁਸੀ ਸਮਝ ਸਕਦੇ ਹੋ ਮਾਨ ਸਾਬ ਪੰਜਾਬੀ ਮਾਂ ਬੋਲੀ ਜਾਨੀ ਆਪਣੀ ਮਾਤ ਭਾਸ਼ਾ ਨੂੰ ਕਿੰਨਾ ਪਿਆਰ ਕਰਦੇ | ਇਹਨਾਂ ਲਾਈਨਾਂ ਵਿੱਚ ਮਾਨ ਸਾਬ ਦੇ ਜਜ਼ਬਾਤ ਸਾਫ਼ ਝਲਕਦੇ ਨੇ ਬਾਕੀ ਦੱਸਣ ਦੀ ਲੋੜ ਨਹੀਂ ਸਭ ਚਾਹੁਣ ਵਾਲੇ ਜਾਣਦੇ ਹੀ ਨੇ, ਸ਼ਬਦਾ ਦਾ ਜਾਦੂਗਰ ਉਸਤਾਦ ਬੇਈਮਾਨ ਅੱਜ ਛਾ ਗਿਆ ਦੁਨੀਆਂ ਤੇ 😍👌 ਸਭ ਤੋਂ ਪਹਿਲੇ ਸਾਰੇ ਕੱਟੜ ਫੈਨਾਂ ਨੂੰ ਤੇ ਬੱਬੂ ਮਾਨ ਸਾਬ ਦੇ ਚਾਹੁਣ ਵਾਲਿਆਂ ਨੂੰ ਵਧਾਈ ਹੋਵੇ ਕਿਉਂਕੀ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਮਾਨ ਸਾਬ #DafBamaMusicAward 2017 ਦੇ ਜੇਂਤੂ ਬਣ ਗਏ ਹਨ | ਇਹ ਸਭ ਤੁਹਾਡੇ ਸਾਰਿਆਂ ਦੇ ਪਿਆਰ ਤੇ ਦੁਆਵਾਂ ਕਰਕੇ ਹੀ ਸੰਭਵ ਹੋਇਆਂ ਹੈ | ਜਿਹੜੀ ਕੈਟਾਗਿਰੀ ਵਿੱਚ ਮਾਨ ਸਾਬ #Nominate ਹੋਏ ਸੀ ਉਸਦਾ ਨਾਂ #BestMaleAward ਹੈ | ਇਸ ਕੈਟਾਗਿਰੀ ਵਿੱਚ ਉਹ ਵੱਡੇ ਕਲਾਕਾਰ ਸੀ ਜਿੰਨਾ ਦੇ ਗੀਤ #ITunes ਤੇ ਸਭ ਤੋ ਵੱਧ ਵਿਕਦੇ ਨੇ ਤੇ ਜੇਕਰ #Youtube #Views ਦੀ ਗੱਲ ਕਰੀਏ ਤਾਂ ਉਹ ਵੀ ਕਰੋੜਾਂ ਵਿੱਚ ਨੇ,ਪਰ ਉਨਾਂ ਕੋਲ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਨਹੀਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਾਨ ਸਾਬ ਦੇ ਮੁਕਾਬਲੇ ਚ ਏਸ਼ੀਆਂ ਤੇ ਸਾਊਥ ਅਫਰੀਕੀ ਦੇਸ਼ ਵਿੱਚੋਂ 8 ਮੈਂਬਰ ਸੀ | ਜਿੰਨਾ ਨੂੰ ਹਰਾਕੇ ਅਵਾਰਡ ਮਾਨ ਸਾਬ ਦੀ ਝੋਲੀ ਜਾਨੀ ਮਾਂ ਬੋਲੀ ਪੰਜਾਬੀ ਦੀ ਝੋਲੀ ਪੈ ਗਏ ਨੇ | #BamaBestPunjabi #BabbuMaan #KhantWalaMaan #BabbuMaanFans #BabbuMaanPichePagal #Ustadbabbumaan #babbumaanlive #beimaan #khantiya #kattadfanbabbumaande #babbumaanpichepagal #insta #punjabi likes #l4l f4f like4like #follow4follow #kik twitter tumblr #wordpress #snapchat follow back #erkhalsa













