ਨੈਲਸਨ ਮੰਡੇਲਾ ਨੇ ਇਕ ਵਾਰ ਕਿਹਾ ਸੀ, 'ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਉਸ ਭਾਸ਼ਾ ਵਿਚ ਗੱਲ ਕਰਦੇ ਹੋ ਜਿਸ ਨੂੰ ਉਹ ਸਮਝਦਾ ਹੈ, ਤਾਂ ਇਹ ਉਸ ਦੇ ਸਿਰ ਵਿਚ ਜਾਂਦੀ ਹੈ। ਜੇ ਤੁਸੀਂ ਉਸ ਨਾਲ ਉਸ ਦੀ ਮਾਂ-ਬੋਲੀ ਵਿਚ ਗੱਲ ਕਰਦੇ ਹੋ, ਤਾਂ ਇਹ ਉਸ ਦੇ ਦਿਲ ਵਿਚ ਜਾਂਦੀ ਹੈ।' ਅੱਜ JCS ਦੇ ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਤੋਂ ਸ਼੍ਰੀਮਤੀ ਵਰਿੰਦਰ ਕੌਰ ਅਤੇ ਸ਼੍ਰੀ ਸ਼ਿਵਰਾਜ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿੱਚ ਮਾਨਯੋਗ ਚੇਅਰਮੈਨ ਸਾਹਿਬ, ਮੈਨੇਜਿੰਗ ਡਾਇਰੈਕਟਰ ਅਤੇ ਪ੍ਰਿੰਸੀਪਲ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਕੀਮਤੀ ਵਿਚਾਰਾਂ ਨਾਲ ਸੰਬੋਧਨ ਵੀ ਕੀਤਾ। Nelson Mandela once said, 'If you talk to a man in a language he understands, that goes to his head. If you talk to him in his mother tongue, that goes to his heart.' Today students of JCS celebrated International Mother Tongue Day with lot enthusiasm under the guidance of Ms. Varinder Kaur and Mr. Shivraj Singh from Punjabi Department. Honorable Chairman Sir, Managing Director and Principal Sir attended the function and also addressed the students with their valuable thoughts. ---------------------------------------------------------------- #Admissionsopen #PreSchool #Kindergarten #ICSESchool #FullyACCampus #ISCSchool #Commerce #Humanities #Science #SeniorSecondary #jcsfzr #jogindraconventschool #jcsians ---------------------------------------------------------------- www.jcsfzr.com 94788-50505 94789-50505 (at Jogindra Convent School) https://www.instagram.com/p/Co67vQVLyms/?igshid=NGJjMDIxMWI=











