August 29, 2005.. Hurricane Katrina
13 years ago, that is insane. How we moved on.

seen from United States
seen from Japan

seen from United States
seen from Malaysia
seen from United States
seen from Germany
seen from United Kingdom
seen from United States

seen from United States
seen from Georgia

seen from United States
seen from Russia

seen from United Kingdom
seen from China
seen from Germany

seen from United States

seen from United States
seen from Indonesia
seen from Brazil
seen from Brazil
August 29, 2005.. Hurricane Katrina
13 years ago, that is insane. How we moved on.
My largest and most favorite tattoo on the sleeve ❤️❤️☮️
ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 😊❤️ - ਸ੍ਰੀ ਮੁਕਤਸਰ ਸਾਹਿਬ ਨੂੰ ਸੋਹਣਾ ਬਨਾਓਣ ਦੀਆਂ ਕੋਸ਼ਿਸ਼ਾਂ ਜਾਰੀ - 🔺ਸ਼ੇਅਰ ਜਰੂਰ ਕਰੋ -Share it 🌳🌴____ ਆਓ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਈਏ____🌴🌳 ✅ਸਿੱਖ ਵਿਰਸਾ ਕੌਂਸਲ ਵੱਲੋਂ ਚਲਾਈ ਜਾ ਰਹੀ "ਸਫਾਈ ਮੁਹਿੰਮ " ਤਹਿਤ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ, ਸਾਫ ਸੁਥਰਾ ਹਰਿਆ ਭਰਿਆ ਬਨਾਓਣ ਦਾ ਉਪਰਾਲਾ ਜਾਰੀ ਹੈ ਸਭ ਨੂੰ ਇਸ ਮੁਹਿੰਮ ਵਿੱਚ ਕਿਸੇ ਵੀ ਤਰਾਂ ਦਾ ਯੋਗਦਾਨ ਪਾਓਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ - ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 3000ਦੇ ਕਰੀਬ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ✔️ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ, ਧਾਰਮਿਕ ਅਸਥਾਨਾਂ ਤੇ ਗਮਲੇ ਲਾਓਣ ਦੀ ਸੇਵਾ ਸ਼ਹਿਰ ਵਿੱਚ ਡਸਟਬਿਨ ਲਾਓਣੇ ਤੇ ਕੂੜੇ ਦੇ ਜੰ ਲਈ ਕੰਟੇਨਰ ਆਦਿ ਦਾ ਪ੍ਰਬੰਧ ਅਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Memmorial #Planttrees #Sohnapunjab #Sewa #Sikhboys #Teamwork #Swachh #Swachhbbarat #India #Eco #Maibhago #Mata #Bhag #kaur #parak (Sikh Virsa Council ਵਿਖੇ)
Fidel at Che Guevara 's Mausoleum .Under the big statue is an interesting museum of Che's life and his grave is there too. #memmorial #fidel #che #museum #peace #cuba #hastalavictoriasiempre (at Che Guevara Mausoleum)
Esta noche hemos llegado a San Francisco tras la triste noticia de la muerte de Steve Jobs, presidente de Apple cuyo origen es la ciudad de San Francisco. Visitar las Apple Store era una de nuestras ideas en SF al igual que ir a Silicon Valley, Cupertino etc. Nuestro hotel está a escasos metros de la Apple Store y me imaginaba que tras la muerte de Jobs habría algo relacionado con su pérdida. Primero la tienda tiene la luz de la manzana en la fachada apagada pero dentro de la tienda todo transcurre con normalidad. Sin embargo la emoción se centra a las puertas de la tienda donde decenas de personas dejan flores y mensajes de recuerdo y agradecimiento a Steve Jobs. La sensación al presenciar este acto espontáneo es indescriptible y muy emotiva. Un poco después ha llegado un equipo de la NBC para cubrir el acto por lo que suponemos saldremos Roser y un servidor en el reportaje de tv, más cuando me han pedido hablar pero he preferifo no hacerlo. En fin, os dejo con el video grabado con mi iPhone y subido a vimeo desde la propia Apple Store. - Oscar