ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 😊❤️ - ਸ੍ਰੀ ਮੁਕਤਸਰ ਸਾਹਿਬ ਨੂੰ ਸੋਹਣਾ ਬਨਾਓਣ ਦੀਆਂ ਕੋਸ਼ਿਸ਼ਾਂ ਜਾਰੀ - 🔺ਸ਼ੇਅਰ ਜਰੂਰ ਕਰੋ -Share it 🌳🌴____ ਆਓ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਈਏ____🌴🌳 ✅ਸਿੱਖ ਵਿਰਸਾ ਕੌਂਸਲ ਵੱਲੋਂ ਚਲਾਈ ਜਾ ਰਹੀ "ਸਫਾਈ ਮੁਹਿੰਮ " ਤਹਿਤ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ, ਸਾਫ ਸੁਥਰਾ ਹਰਿਆ ਭਰਿਆ ਬਨਾਓਣ ਦਾ ਉਪਰਾਲਾ ਜਾਰੀ ਹੈ ਸਭ ਨੂੰ ਇਸ ਮੁਹਿੰਮ ਵਿੱਚ ਕਿਸੇ ਵੀ ਤਰਾਂ ਦਾ ਯੋਗਦਾਨ ਪਾਓਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ - ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 3000ਦੇ ਕਰੀਬ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ✔️ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ, ਧਾਰਮਿਕ ਅਸਥਾਨਾਂ ਤੇ ਗਮਲੇ ਲਾਓਣ ਦੀ ਸੇਵਾ ਸ਼ਹਿਰ ਵਿੱਚ ਡਸਟਬਿਨ ਲਾਓਣੇ ਤੇ ਕੂੜੇ ਦੇ ਜੰ ਲਈ ਕੰਟੇਨਰ ਆਦਿ ਦਾ ਪ੍ਰਬੰਧ ਅਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Memmorial #Planttrees #Sohnapunjab #Sewa #Sikhboys #Teamwork #Swachh #Swachhbbarat #India #Eco #Maibhago #Mata #Bhag #kaur #Parak