Group tour to sri hemkund sahib ji Book your bike tour with us Call - 8384066726 #biketour #delhitohemkundsahebji #sikhboys #bulletride #hemkundsahib2019 #spiritual https://www.instagram.com/p/Bycjz47g7he/?igshid=1xbxo07g67xl0

seen from United States

seen from Chile
seen from China
seen from United States

seen from Kazakhstan

seen from United States
seen from Iraq

seen from Türkiye

seen from Malaysia
seen from China

seen from France

seen from United States
seen from Brazil
seen from Norway

seen from Malaysia
seen from United States
seen from United States
seen from Australia
seen from China

seen from United States
Group tour to sri hemkund sahib ji Book your bike tour with us Call - 8384066726 #biketour #delhitohemkundsahebji #sikhboys #bulletride #hemkundsahib2019 #spiritual https://www.instagram.com/p/Bycjz47g7he/?igshid=1xbxo07g67xl0
ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 😊❤️ - ਸ੍ਰੀ ਮੁਕਤਸਰ ਸਾਹਿਬ ਨੂੰ ਸੋਹਣਾ ਬਨਾਓਣ ਦੀਆਂ ਕੋਸ਼ਿਸ਼ਾਂ ਜਾਰੀ - 🔺ਸ਼ੇਅਰ ਜਰੂਰ ਕਰੋ -Share it 🌳🌴____ ਆਓ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਈਏ____🌴🌳 ✅ਸਿੱਖ ਵਿਰਸਾ ਕੌਂਸਲ ਵੱਲੋਂ ਚਲਾਈ ਜਾ ਰਹੀ "ਸਫਾਈ ਮੁਹਿੰਮ " ਤਹਿਤ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ, ਸਾਫ ਸੁਥਰਾ ਹਰਿਆ ਭਰਿਆ ਬਨਾਓਣ ਦਾ ਉਪਰਾਲਾ ਜਾਰੀ ਹੈ ਸਭ ਨੂੰ ਇਸ ਮੁਹਿੰਮ ਵਿੱਚ ਕਿਸੇ ਵੀ ਤਰਾਂ ਦਾ ਯੋਗਦਾਨ ਪਾਓਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ - ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 3000ਦੇ ਕਰੀਬ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ✔️ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ, ਧਾਰਮਿਕ ਅਸਥਾਨਾਂ ਤੇ ਗਮਲੇ ਲਾਓਣ ਦੀ ਸੇਵਾ ਸ਼ਹਿਰ ਵਿੱਚ ਡਸਟਬਿਨ ਲਾਓਣੇ ਤੇ ਕੂੜੇ ਦੇ ਜੰ ਲਈ ਕੰਟੇਨਰ ਆਦਿ ਦਾ ਪ੍ਰਬੰਧ ਅਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Memmorial #Planttrees #Sohnapunjab #Sewa #Sikhboys #Teamwork #Swachh #Swachhbbarat #India #Eco #Maibhago #Mata #Bhag #kaur #Parak (Sikh Virsa Council ਵਿਖੇ)
ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 😊❤️ - ਸ੍ਰੀ ਮੁਕਤਸਰ ਸਾਹਿਬ ਨੂੰ ਸੋਹਣਾ ਬਨਾਓਣ ਦੀਆਂ ਕੋਸ਼ਿਸ਼ਾਂ ਜਾਰੀ - 🔺ਸ਼ੇਅਰ ਜਰੂਰ ਕਰੋ -Share it 🌳🌴____ ਆਓ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਈਏ____🌴🌳 ✅ਸਿੱਖ ਵਿਰਸਾ ਕੌਂਸਲ ਵੱਲੋਂ ਚਲਾਈ ਜਾ ਰਹੀ "ਸਫਾਈ ਮੁਹਿੰਮ " ਤਹਿਤ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ, ਸਾਫ ਸੁਥਰਾ ਹਰਿਆ ਭਰਿਆ ਬਨਾਓਣ ਦਾ ਉਪਰਾਲਾ ਜਾਰੀ ਹੈ ਸਭ ਨੂੰ ਇਸ ਮੁਹਿੰਮ ਵਿੱਚ ਕਿਸੇ ਵੀ ਤਰਾਂ ਦਾ ਯੋਗਦਾਨ ਪਾਓਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ - ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 3000ਦੇ ਕਰੀਬ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ✔️ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ, ਧਾਰਮਿਕ ਅਸਥਾਨਾਂ ਤੇ ਗਮਲੇ ਲਾਓਣ ਦੀ ਸੇਵਾ ਸ਼ਹਿਰ ਵਿੱਚ ਡਸਟਬਿਨ ਲਾਓਣੇ ਤੇ ਕੂੜੇ ਦੇ ਜੰ ਲਈ ਕੰਟੇਨਰ ਆਦਿ ਦਾ ਪ੍ਰਬੰਧ ਅਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Memmorial #Planttrees #Sohnapunjab #Sewa #Sikhboys #Teamwork #Swachh #Swachhbbarat #India #Eco #Maibhago #Mata #Bhag #kaur #parak (Sikh Virsa Council ਵਿਖੇ)
ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ 😊❤️ - ਸ੍ਰੀ ਮੁਕਤਸਰ ਸਾਹਿਬ ਨੂੰ ਸੋਹਣਾ ਬਨਾਓਣ ਦੀਆਂ ਕੋਸ਼ਿਸ਼ਾਂ ਜਾਰੀ - 🔺ਸ਼ੇਅਰ ਜਰੂਰ ਕਰੋ -Share it 🌳🌴____ ਆਓ ਧਰਤੀ ਨੂੰ ਪ੍ਰਦੂਸ਼ਣ ਮੁਕਤ ਬਣਾਈਏ____🌴🌳 ✅ਸਿੱਖ ਵਿਰਸਾ ਕੌਂਸਲ ਵੱਲੋਂ ਚਲਾਈ ਜਾ ਰਹੀ "ਸਫਾਈ ਮੁਹਿੰਮ " ਤਹਿਤ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ, ਸਾਫ ਸੁਥਰਾ ਹਰਿਆ ਭਰਿਆ ਬਨਾਓਣ ਦਾ ਉਪਰਾਲਾ ਜਾਰੀ ਹੈ ਸਭ ਨੂੰ ਇਸ ਮੁਹਿੰਮ ਵਿੱਚ ਕਿਸੇ ਵੀ ਤਰਾਂ ਦਾ ਯੋਗਦਾਨ ਪਾਓਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ - ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 3000ਦੇ ਕਰੀਬ ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 7 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ✔️ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਵਿੱਢੀ ਗਈ, ਧਾਰਮਿਕ ਅਸਥਾਨਾਂ ਤੇ ਗਮਲੇ ਲਾਓਣ ਦੀ ਸੇਵਾ ਸ਼ਹਿਰ ਵਿੱਚ ਡਸਟਬਿਨ ਲਾਓਣੇ ਤੇ ਕੂੜੇ ਦੇ ਜੰ ਲਈ ਕੰਟੇਨਰ ਆਦਿ ਦਾ ਪ੍ਰਬੰਧ ਅਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Memmorial #Planttrees #Sohnapunjab #Sewa #Sikhboys #Teamwork #Swachh #Swachhbbarat #India #Eco #Maibhago #Mata #Bhag #kaur #Parak
ਲੋੜਵੰਦਾਂ ਲਈ ਕੰਬਲ ਸੇਵਾ - ❤️ ਬੜਾ ਚੰਗਾ ਲੱਗਾ ਏਸ ਲੋੜਵੰਦ ਨੂੰ ਪੂਰੀ ਧੁੰਦ ਵਿੱਚ ਕੰਬਲ ਦੇਕੇ - ਤੁਹਾਡੀਆਂ ਦੁਆਵਾਂ ਹੀ ਸਾਨੂੰ ਸੇਵਾ ਦਾ ਉੱਦਮ ਬਖਸ਼ਦੀਆਂ ਨੇਂ 😊 ਸਮਾਂ 11:00 ਰਾਤ (ਨੇੜੇ ਗੁਰ: ਸ੍ਰੀ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ) 14-11-2017 __________________________________🔺ਜਰੂਰੀ ਬੇਨਤੀ - ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਜੇ ਤੁਹਾਨੂੰ ਰਾਤ ਨੂੰ ਕੋਈ ਵੀ ਫੁੱਟਪਾਥ ਜਾਂ ਸੜਕ ਤੇ ਬਿਨਾਂ ਕਿਸੇ ਕੰਬਲ ਸੁੱਤਾ ਜਾਂ ਬੈਠਾ ਮਿੱਲੇ ਤਾਂ ਕਿਰਪਾ ਕਰਕੇ ਹੇਠ ਲਿਖੇ ਨੰਬਰਾਂ ਤੇ ਫੋਨ ਕਰੋ ਅਤੇ ਉਸ ਦੀ ਜਗਾਹ ,ਟਿਕਾਣਾ ਦਸੋ। ਉਸ ਕੋਲ ਕੰਬਲ ਪਹੁੰਚਾ ਦਿੱਤਾ ਜਾਵੇਗਾ। ਬੇਨਤੀ ਕਰਤਾ :- ਸਿੱਖ ਵਿਰਸਾ ਕੌਂਸਲ ਸ੍ਰੀ ਮੁਕਤਸਰ ਸਾਹਿਬ 99881 28181 93194 00003 98888 85522 93162 31431 91150 08000 96530 00155 90235 86278 97894 94036 96460 53032 Sri Muktsar Sahib Shehr Vich J Tuhanu Raat Nu Koi Sadak, ja Gali Vich Bina Kambal Sutta Ja Betha Mile Ta Kirpa Krke Ehna No. Te Cont. Kro Ate Osdi Jgaa Dasso Osnu Naal Di Naal Kambal Pahuncha Dittta Javega !! #sikh #sikhvirsa #sikhvirsacouncil #sikhism #sewa #poor #people #poorpeople #by #sikhboys #young #youngboys #muktsar #muktsar #punjab #india
ਿਸੱਖ ਵਿਰਸਾ ਕੌਸਲ ਵੱਲੋਂ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ ਦੇ ਯਤਨ ਜਾਰੀ 🔺ਸ਼ੇਅਰ ਜਰੂਰ ਕਰੋ ਸਭ ਦੇ ਸਹਿਯੋਗ ਦੀ ਲੋੜ ਹੈ ਜੀ 😊🙏🏻 🌳🌴 ___________________________________ 🌴🌳 ~ ਆਓ ਮਨਾਈਏ ਪ੍ਰਦੂਸ਼ਨ ਰਹਿਤ ਦਿਵਾਲੀ ~ ਤੁਸੀਂ ਵੀ ਇੰਝ ਹੀ ਮਨਾਓ ਆਪਣੇ ਤਿਓਹਾਰ - ਆਓ ਕੁਦਰਤ ਨੂੰ ਪਿਆਰ ਕਰੀਏ 😊❤️ ਬੂਟੇ ਅਤੇ ਟ੍ਰੀ ਗਾਰਡ ਲਾਓਣੇ ਦੀ ਸੇਵਾ - ਸ੍ਰੀ ਦਰਬਾਰ ਸਾਹਿਬ ਜੀ ਦੇ ਆਸ ਪਾਸ - ਗੇਟ ਨੰ 6 ਅਤੇ 7 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 50 ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ❗️ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 5 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Planttrees #Sohnapunjab #Sewa #Sikhboys #Teamwork #Swachh #Swachhbbarat #India #ecofriendly #eco
ਿਸੱਖ ਵਿਰਸਾ ਕੌਸਲ ਵੱਲੋਂ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ ਦੇ ਯਤਨ ਜਾਰੀ 🔺ਸ਼ੇਅਰ ਜਰੂਰ ਕਰੋ ਸਭ ਦੇ ਸਹਿਯੋਗ ਦੀ ਲੋੜ ਹੈ ਜੀ 😊🙏🏻 🌳🌴 ___________________________________ 🌴🌳 ~ ਆਓ ਮਨਾਈਏ ਪ੍ਰਦੂਸ਼ਨ ਰਹਿਤ ਦਿਵਾਲੀ ~ ਤੁਸੀਂ ਵੀ ਇੰਝ ਹੀ ਮਨਾਓ ਆਪਣੇ ਤਿਓਹਾਰ - ਆਓ ਕੁਦਰਤ ਨੂੰ ਪਿਆਰ ਕਰੀਏ 😊❤️ ਬੂਟੇ ਅਤੇ ਟ੍ਰੀ ਗਾਰਡ ਲਾਓਣੇ ਦੀ ਸੇਵਾ - ਸ੍ਰੀ ਦਰਬਾਰ ਸਾਹਿਬ ਜੀ ਦੇ ਆਸ ਪਾਸ - ਗੇਟ ਨੰ 6 ਅਤੇ 7 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 50 ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ❗️ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 5 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Planttrees #Sohnapunjab #Sewa #Sikhboys #Teamwork #Swachh #Swachhbbarat #India #ecofriendly #eco
ਿਸੱਖ ਵਿਰਸਾ ਕੌਸਲ ਵੱਲੋਂ ਦੇਸ ਪੰਜਾਬ ਦੇ ਪਵਿੱਤਰ ਸ਼ਹਿਰ ' ਸ੍ਰੀ ਮੁਕਤਸਰ ਸਾਹਿਬ " ਨੂੰ ਸੋਹਣਾ ਬਨਾਓਣ ਦੇ ਯਤਨ ਜਾਰੀ 🔺ਸ਼ੇਅਰ ਜਰੂਰ ਕਰੋ ਸਭ ਦੇ ਸਹਿਯੋਗ ਦੀ ਲੋੜ ਹੈ ਜੀ 😊🙏🏻 🌳🌴 ___________________________________ 🌴🌳 ~ ਆਓ ਮਨਾਈਏ ਪ੍ਰਦੂਸ਼ਨ ਰਹਿਤ ਦਿਵਾਲੀ ~ ਤੁਸੀਂ ਵੀ ਇੰਝ ਹੀ ਮਨਾਓ ਆਪਣੇ ਤਿਓਹਾਰ - ਆਓ ਕੁਦਰਤ ਨੂੰ ਪਿਆਰ ਕਰੀਏ 😊❤️ ਬੂਟੇ ਅਤੇ ਟ੍ਰੀ ਗਾਰਡ ਲਾਓਣੇ ਦੀ ਸੇਵਾ - ਸ੍ਰੀ ਦਰਬਾਰ ਸਾਹਿਬ ਜੀ ਦੇ ਆਸ ਪਾਸ - ਗੇਟ ਨੰ 6 ਅਤੇ 7 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਸੇਵਾਦਾਰਾਂ ਨੇ 50 ਛਾਂਦਾਰ ਅਤੇ ਫੁੱਲਦਾਰ ਬੂਟੇ ਲਗਾਏ ਏਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਕੌਂਸਲ ਨੇ ਲਈ - ❗️ਸ੍ਰੀ ਮੁਕਤਸਰ ਸਾਹਿਬ ਦਾ ਨਾਮ ਗੰਦੇ ਸ਼ਹਿਰਾਂ ਦੀ ਸੂਚੀ ਚ' ਸ਼ਾਮਲ ਕੀਤੇ ਨੂੰ 5 ਮਹੀਨੇ ਬੀਤ ਚੁੱਕੇ ਨੇ ਪਰ ਪ੍ਰਸ਼ਾਸਨ ਨੇ ਕੋਈ ਸੁਧਾਰ ਨਹੀਂ ਕੀਤਾ ਸਿੱਖ ਵਿਰਸਾ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 20 ਤੋਂ ਵੱਧ ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੇ ਆਪ ਹੱਥੀਂ ਸਫਾਈ ਕੀਤੀ ਗਈ, ਬੂਟੇ ਲਗਾਓ ਗਏ, ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਤੇ ਹੋਰ ਕੰਮ ਜੋ ਅਜੇ ਬਾਕੀ ਨੇ ਓਹ ਵੀ ਕਰਾਂਗੇ - ✅ਦੇਸ਼ ਪੰਜਾਬ ਨੂੰ ਹਰਿਆ ਭਰਿਆ ਅਤੇ ਹਰ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਓ ਇੱਕ ਲਹਿਰ ਖੜੀ ਕਰੀਏ - 🌳🌴ਆਓਣ ਵਾਲੀ ਪੀੜ੍ਹੀ ਨੂੰ ਜਹਿਰ ਵਰਗਾ ਵਾਤਾਵਰਨ ਦੇਣਾ ਜਾਂ ਸੋਹਣਾ, ਖੁਸ਼ਹਾਲ ਅਤੇ ਬਿਮਾਰੀਆਂ ਤੋਂ ਮੁਕਤ ? ਏਬ ਸਾਡੇ ਹੱਥ ਹੈ 🔺ਹਰ ਸ੍ਰੀ ਮੁਕਤਸਰ ਸਾਹਿਬ ਵਾਸੀ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਾਡਾ ਤਨ, ਮਨ, ਧਨ ਨਾਲ ਸਾਥ ਦਿਓ ਜੀ । 40 ਮੁਕਤਿਆਂ ਦੀ ਪਵਿੱਤਰ ਧਰਤੀ ਨੂੰ ਗੰਦਗੀ ਵਾਲੇ ਸ਼ਹਿਰਾਂ ਦੀ ਲਿਸਟ ਵਿਚੋ ਬਾਹਰ ਕੱਢੀਏ ਬੇਨਤੀ ਕਰਤਾ -- ਸਿੱਖ ਵਿਰਸਾ ਕੌਂਸਲ Sikh Virsa Council ਸ੍ਰੀ ਮੁਕਤਸਰ ਸਾਹਿਬ 99881 28181, 98556 16309 #Photography #Planting #trees #Muktsar #Sikh #Sikhvirsa #SaveWater #SaveEarth #Planttrees #Sohnapunjab #Sewa #Sikhboys #Teamwork #Swachh #Swachhbbarat #India #eco