ਕਿ ਅੱਖ ਸਾਡੀ ਭਾਲਦੀ ਵਜ਼ੀਰੀਆਂ ਵੇ ਸੱਜਣਾਂ, ਅਸਾਂ ਕੀ ਕਮਾਉਣੀਆਂ ਫ਼ਕੀਰੀਆਂ ਵੇ ਸੱਜਣਾ ਭੀੜਾਂ 'ਚ ਗਵਾਚਿਆਂ, ਸਿਆਣ ਹੀ ਨਈਂ ਲੱਭਦੀ, ਸਾਨੂੰ ਸਾਡੇ ਮੁੱਲ ਦੀ ਪਛਾਣ ਹੀ ਨਈਂ ਲੱਭਦੀ, ਮਿੱਤਰਾਂ ਦੀ ਹੱਟੀ ਜਾ ਕੇ ਆਪ ਨੂੰ ਨਈਂ ਤੋਲਦੇ, ਤਾਂਹੀਂ ਤਾਂ ਪਿਆਰੇ ਸਾਡੇ ਨਾਲ ਨਈਓਂ ਬੋਲਦੇ....... #oneplus5shot #imharjap #poetry #turbanandbeard #sardarifashion #patialashahipagg #muchh #sardarsaab #capturemotions















