Saturday fun #imharjap #jattswag #turbanandbeard #sardarifashion #shotsoniphone6 #rayban #sira

#dc comics#dc#batman#bruce wayne#tim drake#batfamily#batfam#dc fanart#dick grayson



seen from T1
seen from Yemen
seen from China
seen from China

seen from Italy
seen from T1

seen from Italy
seen from T1
seen from United States
seen from Netherlands

seen from T1

seen from T1

seen from Italy

seen from T1
seen from United Kingdom

seen from T1

seen from Italy
seen from Brazil

seen from Italy

seen from T1
Saturday fun #imharjap #jattswag #turbanandbeard #sardarifashion #shotsoniphone6 #rayban #sira
ਸਾਨੂੰ ਜਿੱਤਕੇ ਕਾਬੂ 'ਚ ਕਰੀ ਬੈਠੈ, ਰਹਿਮਤ ਕਰੇਗਾ ਇਕ ਦਿਨ ਹਾਰਿਆਂ 'ਤੇ ਅੱਜ ਅਸਾਂ ਦੀ ਡੋਰ ਨੂੰ ਛੇੜਦਾ ਏ, ਕੱਲ ਨੱਚੇਗਾ ਆਪ ਇਸ਼ਾਰਿਆਂ 'ਤੇ... #imharjap #jattswag #turbanandbeard #sardarifashion #shotsoniphone6s #shotsoniphone6 #1stjune #mybirthday #dressup #sira #desi
ਜਿਹੜ੍ਹਾ ਕੁਝ ਰਹਿੰਦਾ ਸੀ, ਓ ਤੇਰੇ ਵਿੱਚੋਂ ਲੱਭਿਆ, ਤੈਨੂੰ ਏਸ ਗੱਲ ਬਾਰੇ ਪਤਾ ਕਿਉਂ ਨਈਂ ਲੱਗਿਆ, ਤੇਰੀਆਂ ਮੁਹੱਬਤਾਂ ਨੇ ਕੈਸਾ ਮੁੱਲ ਮੋੜ੍ਹਿਆ, ਵੇ ਕਿਤੋਂ ਸਾਨੂੰ ਤੋੜ੍ਹਿਆ, ਤੇ ਕਿਤੋਂ ਸਾਨੂੰ ਜੋੜ੍ਹਿਆ. #imharjap #shotsoniphone6 #turbanandbeard #sardarifashion #jattswag #igraphy
ਸ਼ੀਸ਼ੇ ਨਾਲ ਹੋੲੀ ਿੲੱਕ ਛੋਟੀ ਜਿਹੀ ਗੱਲ ਬਾਤ:- ਸ਼ੀਸ਼ਾ: ਨੇਕ ਨਸੀਬ ਤੇਰਾ ੳੁਹ ਸਰਦਾਰਾ, ਮੇਰੇ ਸਾਹਮਣੇ ਖੜ ਦਸਤਾਰ ਸਜਾੲੀ ਜਾਵੇ,, ਚਿਣ ਚਿਣ ਕੇ ਲਾਵੇ ਲੜ ਜਦ ਵੇ ਤੂੰ, ਤੇਰੀ ਸਰਦਾਰੀ ਦੁਨੀਅਾਂ ਤੇ ਛਾੲੀ ਜਾਵੇ।। ਹਰਜਾਪ: ਮੈ ਅਾਖਿਅਾ ਕਿ ਮੈਨੂੰ ਮਾਣ ਹੈ ਸਾਡੀ ਸਰਦਾਰੀ ਤੇ, ਮਾਣ ਦੂਣਾ ਹੋ ਜਾਂਦਾ ਦਸਤਾਰ ਸਜਾੳੁਣ ਦਾ,, ਦੇ ਦੇ ਸ਼ਹੀਦੀਅਾਂ ਮਿਲੀਅਾਂ ਸਰਦਾਰੀਅਾਂ ਨੇ,, ਤੇ ਹੱਕ ਮਿਲਿਅਾ ਤਾਹੀੳੁ ਸਰਦਾਰ ਕਹਾੳੁਣ ਦਾ।। #imharjap #merishayri #sardar #sardariyan #pagg #turbanandbeard #shotsoniphone6
Get together #yaaranmulle #shotsoniphone6 #yaariyaan #hills #chail #fun