Punjabi Alphabet || ਪੰਜਾਬੀ ਵਰਨਮਾਲਾ
Hello Everyone! Learn the Punjabi alphabet through this interactive video.
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ! ਇਸ ਇੰਟਰੈਕਟਿਵ ਵੀਡੀਓ ਰਾਹੀਂ ਪੰਜਾਬੀ ਦੇ ਪਿਆਰੇ ਅੱਖਰ ਸਿੱਖੋ।
At ੳ ਅ ੲ Learner, it is our goal to make high-quality and fun videos to help others learn Punjabi through beautiful 3D graphics. The items in our video are connected to both Punjabi and Western Culture.
If you have any suggestions or feedback for us, please let us know in the comments!
ੳ ਅ ੲ Learner ਦਾ ਮਕਸਦ ਹੈ ਵਧੀਆ ਕੁਆਲਿਟੀ ਦੇ ਅਤੇ ਮਜ਼ੇਦਾਰ ਵੀਡੀਓ ਬਣਾਉਣਾ। ਅਸੀਂ ਦੂਸਰਿਆਂ ਨੂੰ ਪੰਜਾਬੀ ਸਿਖਾਉਣ ਲਈ ਸੁੰਦਰ 3-ਡੀ ਗਰਾਫਿਕਸ ਬਣਾਉਂਦੇ ਹਾਂ। ਇਸ ਵੀਡੀਓ ਵਿੱਚ ਅਸੀਂ ਦੋਵੇਂ ਪੰਜਾਬੀ ਅਤੇ ਪੱਛਮੀ ਸਭਿਆਚਾਰ ਨਾਲ ਜੁੜੀਆਂ ਚੀਜ਼ਾਂ ਵਿਖਾਉਂਦੇ ਹਾਂ।
ਜੇ ਤੁਹਾਡਾ ਕਿਸੇ ਵੀ ਵਿਸ਼ੇ ਤੇ ਸਵਾਲ ਹੋਵੇ ਜਾਂ ਸਾਡੇ ਲਈ ਸੁਝਾਅ ਹੋਵੇ ਤਾਂ ਤੁਸੀਂ ਟਿੱਪਣੀ ਖ਼ਾਨੇ ਵਿੱਚ ਜ਼ਰੂਰ ਪਾਇਓ। You can check out English meanings of the objects through Subtitles.
Don't forget to subscribe!
Connect with ੳ ਅ ੲ Learner:
YouTube: http://YouTube.com/PunjabiLearner
Facebook: http://fb.me/PunjabiLearner
Instagram: http://instagram.com/PunjabiLearners
Twitter: http://twitter.com/PunjabiLearner
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼















