Death of Mir Mannu
ਸਿੱਖ ਕੌਮ ਦੇ ਸੱਭ ਤੋਂ ਵੱਡੇ ਦੁਸ਼ਮਨ ਮੀਰ ਮੰਨੂੰ ਦੀ ਸਿਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਸੀ। ਆਉ ਸੰਖੇਪ ਝਾਤ ਮਾਰੀਏ ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਨਿਰਦਈ ਮੀਰ ਮੰਨੂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਹੋਇਐ, ਜੋ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਅਪਣੇ ਰਾਜ ਕਾਲ ਦੌਰਾਨ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ (ਰੰਗੀਲਾ) ਦੇ ਵਜ਼ੀਰ ਦੇ ਜ਼ਾਲਮ ਪੁੱਤਰ ਮੀਰ ਮੰਨੂ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਵਿਰੁਧ ਸਖ਼ਤ ਕਾਰਵਾਈ…
View On WordPress










