ਐਸਾ ਕੋਈ ਵੀ ਦਿਨ, ਮਹੀਨਾ, ਸਾਲ ਨਹੀਂ ਜਿਸ ਦੇ ਲਈ ਗੁਰਬਾਣੀ ਦਾ ਫੁਰਮਾਨ ਨਾ ਹੋਵੇ, ਆਉ ਹਰ ਦਿਨ ਹਰ ਪਲ ਗੁਰਬਾਣੀ ਨੂੰ ਪੜ੍ਹੀਏ ਸਮਝੀਏ ਤਾਂ ਜੋ ਸਾਡਾ ਹਰ ਪਲ ਦਿਨ ਮਹੀਨਾ ਸਾਲ ਆਨੰਦਮਈ ਹੋ ਸਕੇ #ਵਾਹਿਗੁਰੂ #WaheGuru #EkOankaar #DhanGuruGranth #ShabadGuru #GuruGranthSahibJi #GurbaniQuotes #GurbaniWallpaper #GurbaniPoster #GurbaniCalligraphy #Satnaam #Sikh #Sikhism #Gurdwara #GuruDwara #Thanks https://www.instagram.com/p/Bsl-RBeByE9/?utm_source=ig_tumblr_share&igshid=co13ed9q35ka













