ਹਰ ਮੋੜ ਤੇ ਦੁੱਖ ਖੜਾ ਹੁੰਦਾ ਏ, ਆਦਮੀ ਨਹੀਂ, ਆਦਮੀ ਦਾ ਵਕ਼ਤ ਬੁਰਾ ਹੁੰਦਾ ਏ,
@13pointstudios #13pointstudios

ellievsbear
we're not kids anymore.
cherry valley forever

Product Placement

pixel skylines
let's talk about Bridgerton tea, my ask is open
RMH
Aqua Utopia|海の底で記憶を紡ぐ
Jules of Nature

roma★
One Nice Bug Per Day
Alisa U Zemlji Chuda
NASA
Stranger Things
Cosmic Funnies

blake kathryn
Game of Thrones Daily
Lint Roller? I Barely Know Her
noise dept.

Discoholic 🪩

seen from Denmark
seen from United States
seen from Lithuania

seen from Germany
seen from Japan

seen from Malaysia
seen from United States

seen from Türkiye

seen from Malaysia

seen from United Kingdom

seen from Italy

seen from United States

seen from Singapore
seen from United Kingdom
seen from United States

seen from United States

seen from United Kingdom

seen from United States

seen from Brazil
seen from United Kingdom
@13pointstudios
ਹਰ ਮੋੜ ਤੇ ਦੁੱਖ ਖੜਾ ਹੁੰਦਾ ਏ, ਆਦਮੀ ਨਹੀਂ, ਆਦਮੀ ਦਾ ਵਕ਼ਤ ਬੁਰਾ ਹੁੰਦਾ ਏ,
@13pointstudios #13pointstudios
ਗੱਲ ਇੰਨੀਂ ਮਿੱਠੀ ਕਰੋ ਕੀ ਜੇਕਰ ਕਿਤੇ, ਵਾਪਸ ਵੀ ਲੈਣੀ ਪੈ ਜਾਵੇ ਤਾਂ ਤੁਹਾਨੂੰ ਕੌੜੀ ਨਾ ਲੱਗੇ
@13pointstudios #13pointstudios
ਮਜਾਕ ਅਤੇ ਪੈਸਾ, ਕਾਫੀ ਸੋਚ ਸਮਝ ਕੇ, ਉਡਾਉਣਾ ਚਾਹੀਦੈ
@13pointstudios #13pointstudios
#Punjabiquotes daily punjabi quote
@13pointstudios #13pointstudios
Kal De Shalaru si out now just click the link and Watch, Share & Subscribe our youtube channel
@13pointstudios #13pointstudios
ਚੰਗੇ ਦਿਨ ਲਿਆਉਣ ਲਈ, ਮਾੜੇ ਦਿਨਾ ਨਾਲ ਲੜਨਾ ਪੈਂਦਾ ਹੈ,
@13Point Studios #13pointstudios
Kal De Shalaru | Kumar Sunny | 13Point Studios | New Punjabi Song 2020
Kal De Shalaru is out now. Do subscribe @13pointstudios for more updates.
Harp Farmer | Kal De Shalaru | Kumar Sunny | 13Point Studios
Guys only one day left for #Kaldeshalaru #stayconnected with @13pointstudios for more updates
#kaldeshalaru #kumarsunny #youngarmy #kartoon #kkalakaar.com #13pointstudios #abhichaurasia #amardeeppurewal #punjabisong #latestpunjabisong #newpunjabisong #punjabisongnew #kumarsunny #kaldeshalarukumarsunny #kaldeshalaru13pointstudios #13pointstudios #februarypunjabisong #latestpunjabivideo
Only two days are left for "Kal De Shayari"
Stay connected with @13pointstudios
ਜਿਨ੍ਹਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਹਨ, ਉਨ੍ਹਾਂ ਪਿੱਛੇ ਹੀ ਇੱਕ ਦਿਨ ਵੱਡੇ ਕਾਫ਼ਿਲੇ ਜੁੜਦੇ ਨੇ.
@13pointstudios #13pointstudios
ਲੋਕਾਂ ਦੀਆਂ ਗੱਲਾਂ ਤੇ ਗੌਰ ਨਾ ਕਰੋ,
ਆਪਣਾ ਕੰਮ ਕਰੋ ਸ਼ੋਰ ਨਾ ਕਰੋ....
@13pointstudios #13pointstudios
ਸਭ ਕੁਝ ਹੁੰਦਿਆਂ ਵੀ ਜੋ ਰਹਿੰਦੇ ਰੋਂਦੇ ਨੇ, ਉਹਨਾ ਬਾਰੇ ਵੀ ਸੋਚੋ ਜੋ ਭੁੱਖੇ ਸੌਂਦੇ ਨੇ....
@13pointstudios #13pointstudios
ਚੰਗੇ ਸੰਸਕਾਰਾਂ ਨਾਲ ਰੱਜਿਆ ਬੰਦਾ,
ਕਦੇ ਵੀ ਮਾੜੇ ਕੰਮਾ ਦੀ ਭੁੱਖ ਨਹੀਂ ਰੱਖਦਾ...
@13pointstudios #13pointstudios
ਸਬਰ ਦਾ ਹੋਣਾ,
ਤਾਕ਼ਤਵਰ ਹੋਣ ਦੀ ਪਛਾਣ ਹੈ,
@13pointstudios #13pointstudios
ਸਫਲਤਾ ਖ਼ਰੀਦ ਨਹੀਂ ਹੁੰਦੀ,
ਇਸਦਾ ਕਿਰਾਇਆ, ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ,
@13pointstudios #13pointstudios
ਮਾੜੇ ਵਕ਼ਤ ਵਿੱਚ ਦਿਲ ਨਹੀਂ ਛੱਡੀਦਾ,
'ਤੇ ਚੰਗੇ ਵਕ਼ਤ ਵਿੱਚ ਪੈਰ ਨਹੀਂ ਛੱਡੀਦੇ,
@13pointstudios #13pointstudios