ਨੂਰ ਹੀ ਵੱਖਰਾ ਦਿੱਸਦਾ ਹੈ
ਦਾਦਾ ਤੇਗ ਬਹਾਦਰ ਜੀ ਦੇ ਪਰਿਵਾਰ ਅੰਦਰ
ਪਿਤਾ ਕਲਗ਼ੀ ਵਾਲੇ ਦਾਨੀ ਹੋਏ
ਜਿਹਨਾ ਨੇ ਸਰਬੰਸ ਵਾਰ ਦਿੱਤਾ ਇਸ ਪੂਰੇ ਸੰਸਾਰ ਅੰਦਰ
ਦੋ ਸਾਹਿਬਜ਼ਾਦੇ ਤੌਰ ਦਿੱਤੇ ਚਮਕੌਰ ਸਾਹਿਬ ਦੇ ਮੈਦਾਨ ਅੰਦਰ
ਤੇ ਮਾਤਾ ਗੁਜਰੀ ਜੀ ਨੇ ਲਾ ਕਲਗੀ ਤੌਰੇ
ਦੋ ਸਾਹਿਬਜ਼ਾਦੇ ਜਾ ਖੜ੍ਹੇ ਸਰਹਿੰਦ ਦੀ ਦੀਵਾਰ ਅੰਦਰ 🙏🙏🙏
#ShaheediHafta












