🌺🌼🌸....ਰਾਤਾਂ....🌸🌼🌺 . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ, . ਇਸ਼ਕ ਦੀ ਚਾਲਾਂ ਚਲ ਬੈਠੇ ਸਾਂ, ਹੁਣ ਜੋ ਆਖਿਰ ਮਾਤ ਸੋ ਹੋਈ, . ਦਿਲ ਤੇ ਲਗਿਆ ਯਾਰ ਹੈ ਦੁਸ਼ਮਣ, ਹੱਥ ਉਸਦੇ ਜੋ ਘਾਤ ਸੋ ਹੋਈ, . ਜਿਸਮ ਦਾ ਚਾਹਿਆ ਜਿਸਮ ਦਾ ਰਹਿ ਗਿਆ, ਵਿੱਚ ਵੱਖਰੀ ਹੁਣ ਜਾਤ ਸੋ ਹੋਈ, . ਰੱਬ ਕੋਲ ਬੈਠ ਫਰਿਆਦ ਸੀ ਕਰਦੇ, ਨਾ ਓਹਦੀ ਕਰਾਮਾਤ ਸੋ ਹੋਈ . ਦਿਨ ਢਲਿਆ ਇਹ ਰਾਤ ਸੋ ਹੋਈ, ਵਿੱਚ ਆਪਣੇ ਨਾ ਬਾਤ ਸੋ ਹੋਈ!...#ਚੋਣੀਵਾਲ । । । । 282 ❍ㅤ ⎙ㅤ ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #reels #original #shayrilove #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry https://www.instagram.com/p/ChabEebhkpr/?igshid=NGJjMDIxMWI=